Thursday, July 12

♥♥

♥♥ ਭਾਵੇਂ ਥੋੜਾ ਥੋੜਾ ਨਖਰਾ ਦਿਖੋਣ ਵਾਲੀ ਹੋਵੇ_ _
ਰੱਬਾ ਸਾਨੂੰ ਵੀ ਕੋਈ ਰੁੱਸਿਆਂ ਨੂੰ ਮਨਾਊਣ ਵਾਲੀ ਹੋਵੇ ♥♥

ਯਾਰ ਗਵਾਏ

‎(๏̯͡๏)•←•٠• ਹੰਜੂਆਂ ਚੋ ਨਈਓ ਲੱਭਦੇ , ਜੇਹੜੇ ਹਾਸੇਆਂ ਚ’ ਯਾਰ ਗਵਾਏ •٠·•→•(๏̯͡๏)

whats on your mind ??

ਕੁੜੀ - ਹਰ ਦੋ ਮਿੰਟ ਬਾਅਦ ਮੇਰਾ ਨਾਮ
ਤੇਰੇ ਫੇਸਬੁੱਕ ਦੇ ਸਟੇਟਸ ਵਿੱਚ ਕਿਉਂ ਹੁੰਦਾ?
ਮੁੰਡਾ - ਫੇਸਬੁੱਕ ਮੈਨੂੰ ਪੁੱਛਦੀ ਰਹਿੰਦੀ ਹੈ
ਕਿ what's on your mind ?

ਤੇ ਸੱਚੇ ਦਿਲੋਂ, ਉਹ ਸਿਰਫ ਤੂੰ ਰਹਿਣੀ ਏ.

ਤੁਸੀਂ ਹਨੇਰੀਆਂ ਵਿੱਚ ਡਿੱਗਦੇ ਦਰਖਤ ਦੇਖੇ ਹੋਣਗੇ

ਤੁਸੀਂ ਹਨੇਰੀਆਂ ਵਿੱਚ ਡਿੱਗਦੇ ਦਰਖਤ ਦੇਖੇ ਹੋਣਗੇ
ਅਸੀਂ ਈਮਾਨੋ ਡਿੱਗਦੇ ਇਨਸਾਨ ਦੇਖੇ ਨੇ

ਵਿਕਦੀ ਹਰ ਸ਼ੈਹ ਸਾਨੂੰ ਵੀ ਮੰਨਣਾ ਪੈ ਗਿਆ
ਜਦੋ ਸ਼ਰੇਆਮ ਵਿਕਦੇ ਅਸੀਂ ਈਮਾਨ ਦੇਖੇ ਨੇ

ਗਿਰਗਿਟ ਕੀ ਏ, ਮੌਸਮ ਦੀ ਤਾ ਗੱਲ ਹੀ ਛੱਡੋ
ਪੈਰ ਪੈਰ ਤੇ ਬਦਲਦੇ ਅਸੀਂ ਇਨਸਾਨ ਦੇਖੇ ਨੇ

ਹਿਲਾ ਕੇ ਰੱਖ ਦਿੰਦੀ ਬੰਦੇ ਨੂੰ ਇਕ ਸਿਵੇ ਦੀ ਅੱਗ
ਅਸੀਂ ਦਿਲਾਂ ਵਿੱਚ ਬਲਦੇ ਸ਼ਮਸ਼ਾਨ ਦੇਖੇ ਨੇ

ਤੁਸੀਂ ਕੱਚਾ ਘੜਾ ਤਾਂ ਖੁਰਦਾ ਦੇਖਿਆ ਹੋਣਾ
ਅਸੀਂ ਅੰਦਰੋ ਅੰਦਰੀ ਖੁਰਦੇ ਇਨਸਾਨ ਦੇਖੇ ਨੇ .........