Showing posts with label punjabi status. Show all posts
Showing posts with label punjabi status. Show all posts

Thursday, July 12

♥♥

♥♥ ਭਾਵੇਂ ਥੋੜਾ ਥੋੜਾ ਨਖਰਾ ਦਿਖੋਣ ਵਾਲੀ ਹੋਵੇ_ _
ਰੱਬਾ ਸਾਨੂੰ ਵੀ ਕੋਈ ਰੁੱਸਿਆਂ ਨੂੰ ਮਨਾਊਣ ਵਾਲੀ ਹੋਵੇ ♥♥

whats on your mind ??

ਕੁੜੀ - ਹਰ ਦੋ ਮਿੰਟ ਬਾਅਦ ਮੇਰਾ ਨਾਮ
ਤੇਰੇ ਫੇਸਬੁੱਕ ਦੇ ਸਟੇਟਸ ਵਿੱਚ ਕਿਉਂ ਹੁੰਦਾ?
ਮੁੰਡਾ - ਫੇਸਬੁੱਕ ਮੈਨੂੰ ਪੁੱਛਦੀ ਰਹਿੰਦੀ ਹੈ
ਕਿ what's on your mind ?

ਤੇ ਸੱਚੇ ਦਿਲੋਂ, ਉਹ ਸਿਰਫ ਤੂੰ ਰਹਿਣੀ ਏ.

Tuesday, July 10

ਦੂਰ

ਉਨਾਂ ਹੋ ਗਈ ਏਂ ਦੂਰ ਜਿੰਨੀ ਦਿਲ ਦੇ ਕਰੀਬ ਸੀ
ਸ਼ਿਕਵਾ ਕਿਸਤੇ ਕਰਾਂ ਮਾੜੇ ਮੇਰੇ ਹੀ ਨਸੀਬ ਸੀ,

·٠• ਅਸੀ ਤਾ ਮੌਕੇ ਤੇ ਹੀ ਠੋਕ ਦੇਈ ਦਾ ਟਾਇਮ ਤਾ ਲੰਡੂ ਪਾਉਂਦੇ ਨੇ •٠·

♥░░░░░░░░░░░░░░░░░░░░░░░░░░░░♥
♥░▀█▀░░░▀█▀░▀█▀░▀█▀░░▀█▀▀▀▀█░♥ ♥░░█░░░░░█░░░█░▄▀░░░░░█░░░░░░♥ ♥░░█░░░░░█░░░█▀▄░░░░░░█▄▄▄░░░♥ ♥░░█░░░░░█░░░█░░▀▄░░░░█░░░░░░♥ ♥░▄█▄▄█░▄█▄░▄█▄░░▄█▄░▄█▄▄▄▄█░♥ ♥░░░░░░░░░░░░░░░░░░░░░░░░░░░░♥·٠• ਅਸੀ ਤਾ ਮੌਕੇ ਤੇ ਹੀ ਠੋਕ ਦੇਈ ਦਾ ਟਾਇਮ ਤਾ ਲੰਡੂ ਪਾਉਂਦੇ ਨੇ •٠·

ਮਹਿਕਣ ਦਾ ਤਰੀਕਾ

ਕਹਿੰਦੇ ਨੇ ਕੇ ਹੋ ਜਾਂਦਾ ਏ
ਸੰਗਤ ਦਾ ਅਸਰ,
ਪਰ ਕੰਡਿਆਂ ਨੂੰ ਤਾਂ ਅੱਜ ਤੱਕ
ਨੀ ਆਇਆ,
ਮਹਿਕਣ ਦਾ ਤਰੀਕਾ .....

ਨਾਦਾਨ ਦਿਲ

♥ ♥ .......ਕਰ ਲਈ ਗਲਤੀ ਸਾਡੇ ਦਿਲ ਨਾਦਾਨ ਨੇ,
ਮੋਹ ਲਿਆ ਸਾਨੂੰ ਉਸ ਦੀ ਕਾਤਿਲ ਮੁਸਕਾਨ ਨੇ,
ਦਿਲ ਦਾ ਦਰਦ ਕਿਸੇ ਨੂੰ ਕੀ ਦਸੀਏ,
ਜਾਨ ਬਣ ਕੇ ਜਾਨ ਕਢ ਲਈ ਸਾਡੀਜਾਨ ਨੇ....... ♥ ♥

ਕਹਾਂਣੀ ਇੱਕ ਨੰਨੀ ਪਰੀ ਦੀ

_ਕਹਾਂਣੀ ਇੱਕ ਨੰਨੀ ਪਰੀ ਦੀ_____________ ___
ਅੱਜ ਨੰਨ੍ਹੀ ਪਰੀ ਬਹੁਤ ਖੁਸ਼ ਸੀ। ਨੰਨ੍ਹੀ ਪਰੀ ਖੁਸ਼ੀ-
ਖੁਸ਼ੀ ਰੱਬ ਕੋਲ ਗਈ ਤੇ ਰੱਬ ਜੀਨੂੰ ਬੋਲੀ “ਰੱਬ ਜੀ ਤੁਹਾਨੂੰ
ਅੱਜ ਦੀ ਤਾਰੀਕ ਯਾਦ ਹੈ…..?'' “ਹਾਂ ਪੁੱਤਰ ਕਿੱਦਾ ਭੁੱਲ ਸਕਦਾਮੈਂ, ਅੱਜ ਤੂੰ ਧਰਤੀ ਤੇ ਜਾ ਕੇ
ਜਨਮ ਲਵੇਂਗੀ ਇਸ ਬਾਰੇ ਹੀ ਗੱਲ ਕਰ ਰਹੀ ਐ ਨਾ ਪੁੱਤਰ..''
“ਹਾਂ ਜੀ ਹਾਂ ਜੀ ਰੱਬ ਜੀ..''
“ਆ ਬੈਠ ਪੁੱਤਰਾ ਤੈਨੂੰ ਕੁਝ ਧਰਤੀ ਬਾਰੇ ਦੱਸ ਦੇਵਾਂ।
ਤੇਰਾ ਅੱਸੀ ਸਾਲ ਦਾ ਸਫਰ ਹੈ ਜ਼ਿੰਦਗੀ ਦਾ। ਉਹ ਦੇਖ
ਗੁਰਦੁਆਰੇ 'ਚ ਇਕ ਆਦਮੀ ਤ੍ਹੇ ਔਰਤ ਦੇਖ ਰਹੀ ਹੈ ਨਾ, ਉਹ ਤੇਰੇ ਮੰਮੀ ਡੈਡੀ ਨੇ..''
“ਸੱਚੀ ਰੱਬ ਜੀ! ਉਹ ਮੇਰ ਮੰਮੀ ਡੈਡੀ ਨੇ, ਕਿੰਨੇ ਚੰਗੇ ਨੇ ਮੇਰੇ
ਮੰਮੀ ਡੈਡੀ, ਗੁਰਦੁਆਰਾ ਸਾਹਿਬਵੀ ਜਾਂਦੇ ਨੇ.. ਮੈਂ ਵੀ ਨਾਲ
ਜਾਇਆ ਕਰਾਂ। ਜਲਦੀ-ਜਲਦੀ ਭੇਜੋ ਮੈਨੂੰ ਉਨ੍ਹਾਂ ਕੋਲ..''
“ਪੁੱਤਰ ਜੀ ਪਰ ਤੁਹਾਡੇ ਮੰਮੀ-ਡੈਡੀ ਬਹੁਤ ਗਰੀਬ ਨੇ..''
“ਕੋਈ ਗੱਲ ਨੀ ਰੱਬ ਜੀ ਬਸ ਮੈਨੂੰ ਅਸ਼ੀਰਵਾਦ ਦੇਵੋ। ਮੈਂ ਪੜ- ਲਿਖ ਕੇ ਆਪਣੇ ਪੈਰਾਂ ਤੇ ਖੜੀ ਹੋ ਆਪਣੇ ਮੰਮੀ ਡੈਡੀ ਨੂੰ
ਵੀ ਅਮੀਰ ਕਰ ਦੇਵਾਂਗੀ, ਉਨ੍ਹਾਂਦੀ ਹਰ ਖੁਅ੍ਹਾਇਸ਼
ਪੂਰੀ ਕਰ ਦੇਵਾਂਗੀ..''
“ਸ਼ਾਬਾਸ਼! ਚੱਲ ਠੀਕ ਐ ਪੁੱਤਰ..ਮੈਂ ਤੈਨੂੰ ਹੁਣ ਧਰਤੀ 'ਤੇ ਭੇਜ
ਰਿਹਾ ਹਾਂ ਪਰ ਤੈਨੂੰ ਧਰਤੀ 'ਤੇਜਨਮ ਲੈਣ ਤੋਂ ਪਹਿਲਾਂ ਨੌ
ਮਹੀਨੇ ਆਪਣੀ ਮਾਂ ਦੀ ਕੁੱਖ 'ਚ ਰਹਿਣਾ ਪੈਣਾ। ਉਸ ਤੋਂ ਬਾਅਦ ਬਾਹਰੀ ਦੁਨੀਆਂ 'ਚ ਆਵੇਂਗੀ..''
“ਰੱਬ ਜੀ ਮੈਨੂੰ ਮੇਰੇ ਮੰਮੀ ਡੈਡੀ ਕੋਲ ਭੇਜ ਦੇਵੋ ਬੱਸ। 9
ਮਹੀਨਿਆਂ ਦੀ ਕੋਈ ਪਰਵਾਹ ਨਹੀਂ..''
ਰੱਬ ਨੇ ਨੰਨ੍ਹੀ ਪਰੀ ਨੂੰ ਉਸਦੀਮਾਂ ਦੀ ਕੁੱਖ 'ਚ ਭੇਜ ਦਿੱਤਾ।
ਨੰਨ੍ਹੀ ਪਰੀ ਹੁਣ ਬਹੁਤ ਖੁਸ਼ ਸੀ। ਹੁਣ ਨੰਨ੍ਹੀ ਪਰੀ 9 ਮਹੀਨੇ
ਪੂਰੇ ਹੋਣ ਦੀ ਉਡੀਕ ਕਰਨ ਲੱਗੀ। ਕੋਈ ਚਾਰ ਕੂ ਮਹੀਨੇ ਬਾਅਦ ਨੰਨ੍ਹੀ ਪਰੀ ਰੱਬ ਕੋਲ ਰੋਂਦੀ-
ਰੋਂਦੀ ਹੋਈ ਵਾਪਸ ਆ ਗਈ। ਰੱਬ ਨੰਨ੍ਹੀ ਪਰੀ ਨੂੰ ਇੰਝ ਰੋਂਦੇ
ਹੋਏ ਆਪਣੇ ਕੋਲ ਆਉਦੇਂ ਦੇਖ ਹੈਰਾਨ ਹੋਏ ਅਤੇ ਉਨ੍ਹਾਂ ਨੇ
ਨੰਨ੍ਹੀ ਪਰੀ ਨੂੰ ਪੁੱਛਿਆ“ਕੀ ਹੋਇਆ ਪੁੱਤਰਾ? ਤੂੰ
ਤਾਂ ਅੱਸੀ ਸਾਲ ਬਾਅਦ ਮੇਰੇ ਕੋਲਆਉਣਾ ਸੀ?''
“ਪਤਾ ਨਹੀ ਰੱਬ ਜੀ ਮੈਨੂੰ ਵੀ..ਮੈਂ ਤਾਂ ਆਪਣੀ ਮਾਂ ਦੀ ਕੁਖ 'ਚ ਸੁੱਤੀ ਪਈ ਸੀ। ਇਕ ਦਮ ਲੋਹੇ ਦੀਆਂ ਤਲਵਾਰਾਂ ਵਰਗੀਆਂ
ਚੀਜਾਂ ਨੇ ਆ ਮੈਨੂੰ ਕੱਟਣਾ ਸ਼ੁਰੂ ਕਰ ਦਿੱਤਾ। ਮੇਰੇ ਬਹੁਤਦਰਦ
ਹੋ ਰਹੀ ਸੀ ਮੈਂ ਬਹੁਤ ਰੋਲਾ ਵੀਪਾਇਆ ਪਰ ਉਹ
ਤਲਵਾਰਾਂ ਚੱਲਦੀਆਂ ਰਹੀਆਂ, ਅੰਤਟੋਟੇ-ਟੋਟੇ ਕਰ ਇਕ ਔਰਤ
ਨੇ ਮੈਨੂੰ ਮੇਰੀ ਮਾਂ ਦੇ ਢਿੱਡ 'ਚੋਂ ਬਾਹਰ ਕੱਢ ਇਕ ਗੰਦੇ ਨਾਲੇ'ਚ
ਸੁੱਟ ਦਿੱਤਾ। ਫਿਰ ਰੱਬ ਜੀ ਮੈਂਕਿਵੇਂ ਤੁਹਾਡੇ ਕੋਲ ਪੁੱਜੀ ਮੈਨੂੰ ਇਸ ਬਾਰੇ ਪਤਾ ਨਹੀ..'' ਰੋਂਦੀ ਹੋਈ ਨੰਨ੍ਹੀ ਪਰੀ ਨੇ
ਬੜੀ ਮਾਸੂਮੀਅਤ ਨਾਲ ਰੱਬ ਨੂੰ ਜਵਾਬ ਦਿੱਤਾ।
ਰੱਬ ਸਾਰੀ ਗੱਲ ਸਮਝ ਗਏ ਪਰ ਨੰਨ੍ਹੀ ਪਰੀ ਨੂੰ ਅਸਲੀਅਤ
ਬਾਰੇ ਕੁਝ ਨਾ ਦੱਸਿਆ ਕਿਉਂਕਿ ਉਹ ਹਜੇ ਬੱਚੀ ਸੀ। ਰੱਬ
ਨੰਨ੍ਹੀ ਪਰੀ ਨੂੰ ਚੁੱਪ ਕਰਾਉਂਦੇ ਹੋਏ ਬੋਲੇ“ਪੁੱਤਰਾ ਕੋਈ ਗੱਲ
ਨੀ ਮੈਂ ਤੈਨੂੰ ਕਿਸੇ ਹੋਰ ਮੰਮੀਡੈਡੀ ਕੋਲ ਭੇਜ ਦਿੰਨਾ..'' “ਨਹੀਂ ਨਹੀਂ ਰੱਬ ਜੀ, ਮੈਨੂੰ ਦੁਬਾਰਾ ਉਸੇ ਮੰਮੀ ਡੈਡੀ ਕੋਲ
ਭੇਜੋ…ਮੈਂ ਨਹੀਂ ਹੋਰ ਮੰਮੀ ਡੈਡੀ ਕੋਲ ਜਾਣਾ।''
“ਕਿਉਂ ਪੁੱਤਰਾ? ਉਨ੍ਹਾਂ ਨਾਲੋਂ ਵੀ ਵਧੀਆ ਮੰਮੀ ਡੈਡੀ ਕੋਲ
ਭੇਜਾਗਾਂ ਤੈਨੂੰ''
“ਰੱਬ ਜੀ ਆਹ ਗੱਲ ਨਹੀਂ। ਮੇਰੇ ਉਹ ਮੰਮੀ ਡੈਡੀ ਬਹੁਤ ਗਰੀਬ
ਸਨ ਮੈਂ ਆਪਣੇ-ਆਪ ਨਾਲ ਵਾਅਦਾ ਕੀਤਾ ਸੀ ਕਿ ਉਨ੍ਹਾਂ ਨੂੰ ਅਮੀਰ ਬਣਾ ਉਨ੍ਹਾਂ ਨੂੰ ਹਰ ਖੁਸ਼ੀ ਦੇਵਾਂਗੀ। ਉਹ ਮੇਰੇ
ਬਿਨਾਂ ਗਰੀਬ ਹੀ ਰਹਿ ਜਾਣਗੇ।''
ਰੱਬ ਦੀਆਂ ਅੱਖਾਂ 'ਚ ਆਹ ਗੱਲ ਸੁਣ ਅੱਥਰੂ ਆ ਗਏ ਸਨ ਰੱਬ
ਨੂੰ ਸਮਝ ਨਹੀਂ ਆ ਰਹੀ ਸੀ ਕਿ ਉਹਇਸ ਮਾਸੂਮ
ਨੰਨ੍ਹੀ ਪਰੀ ਨੂੰ ਕਿੰਝ ਸਮਝਾਉਣਕਿ ਉਸਦੇ ਅਸਲੀ ਕਾਤਿਲ
ਕੌਣ ਸਨ।

ਮੋਤ ਆਈ

ਦਰਦ ਇੰਨਾ ਸੀ ਜ਼ਿੰਦਗੀ ਵਿਚ,
ਧੜੱਕਣ ਸਾਥ ਦੇਣ ਤੋਂ ਘਬਰਾ ਗਈ,
ਬੰਦ ਸੀ ਅੱਖਾਂ ਕਿਸੇ ਦੀ ਯਾਦ ਵਿਚ,
ਮੋਤ ਆਈ ਤੇ ਧੋਕਾ ਖਾ ਗਈ....

security

Eni security ta manmohan singh ne nai rakhi .
.
.
.
.
.
.
.
.
.
Jine aj-kal diyan kudia ne apni id te rakhi :p

ਸੋਹਣੀਏ ਨੀ,

ਨੀ ਮੈਂ ਪਿਆਰ ਤੈਨੂੰ ਹਾਂ ਕਰਦਾ, ਕਿਉਂ ਦਿਲ ਤੇਰਾ ਏ ਡਰਦਾ, ਤੂੰ ਤੇ ਐਵੇਂ ਕਰਦੀ ਰਹੇਂ, ਬਸ ਫਿਕਰ ਸੋਹਣੀਏ ਨੀ,
ਲੈ Facebook ਤੇ ਕਰ ਦਿੱਤਾ, ਤੇਰਾ ਜਿਕਰ ਸੋਹਣੀਏ
ਨੀ,

Oh Meri Look te Mardi si.. .

Oh Meri Look te Mardi si..
.
.
Te main..
.
. Main kdi dheyan ni ditta..:p
.
.
Sirr Neeva Krke Laang jande kolo Mutiyaaran de..
IZZATTAN to parkhe jande Putt SARDARAAN de..

ਸਾਲੀਆਂ

facebook ਤੇ ਜੇਹੜੀਆਂ" ਜੀ"
ਕਹਿਣ ਤੇ ਵੀ ਨੀ ਬੋਲਦੀਆਂ,,,,,, ਸਾਲੀਆਂ ਸੱਭ
"ਗੋਲੀ ਵਾਲੇ ਬੱਤੇ" ਦੀ ਮਾਰ ਨੇ"...

ਛੱਡ ਕੇ ਤੁਰ ਗਿਓਂ,

ਪਿਛਲੀ ਉਮਰੇ ਛੱਡ ਕੇ ਤੁਰ ਗਿਓਂ, ਸਿਰ ਦਿਆ ਸਾਈਆਂ ਵੇ
ਵਸਦੀ ਦੁਨੀਆ ਸੁਣੇ ਕੋਈ ਨਾ, ਦੇਵਾਂ ਦੁਆਹੀਆਂ ਵੇ
ਸਬ ਕਾਸੇ ਦੀ ਪੁੱਤਰਾਂ ਕਰ ਲਈ ਵੰਡ ਵੰਡਾਈ ਵੇ
ਪਰ ਮਾਂ ਕਿਸੇ ਵੀ ਪੁੱਤ ਦੇ ਹਿੱਸੇ ਵਿੱਚ ਨਾ ਆਈ ਵੇ ....

ਮੈਟਰੋ

ਪੰਜਾਬ ਚ ਕਹਿੰਦੇ ਦਿੱਲੀ ਵਾਂਗੂ ਮੈਟਰੋ ਲਿਆਉਣੀ ਆਂ....
ਲੈਟ ਤਾਂ ਆਉਂਦੀ ਨੀ ਮੈਟਰੋ ਪਾਥੀਆਂ ਤੇ ਚਲਾਉਣੀ ਆਂ....:P

jhanda amli

ਇਕ ਵਾਰ jhanda amli ਆਪਣੇ ਸਹੁਰੇ ਘਰ
ਮਿਲਣ ਜਾਂਦਾ ਅਤੇ ਜਾ ਕੇ ਜਮੀਨ ਤੇ' ਬੈਠਜਾਂਦਾ....
.
ਸੱਸ :- ਪੁੱਤ.ਜਮੀਨ ਤੇ' ਕਿਉਂ ਬੈਠਾ,ਸੋਫੇ ਤੇ' ਬੈਠ ..
.
jhanda :- ਸੋਫੇ ਤੇ' ਗਰੀਬ ਬੰਦੇ ਬੈਠਦੇ ਨੇ,
ਸਾਡੇ ਵਰਗੇ ਸਾਹੀ ਬੰਦੇ ਜਮੀਨ ਤੇ' ਬੈਠਦੇ ਨੇ
.
ਸੱਸ :-ਵੇ, ਓਹ ਕਿਵੇਂ?
.
jhanda :- ਸੋਫਾ 25000 ਦਾ , ਜਮੀਨ 2 ਲਖ
ਨੂੰ ਮਰਲਾ..

ਚੰਨ ਕਿਥੇ ਹੈ ?

ਕੁੜੀ ---> ਚੰਨ ਕਿਥੇ ਹੈ ?
ਮੁੰਡਾ ---> ਦੋ ਜਗਹ
ਇੱਕ ਤੂੰ ਤੇ ਇੱਕ ਉੱਪਰ

ਵਿਆਹ ਤੋ ਬਾਅਦ,
ਬੀਵੀ ---> ਚੰਨ ਕਿਥੇ ਹੈ ?
ਪਤੀ ---> ਅੰਨੀ ਆ ?
ਓਹ ਉੱਪਰ ਤੇਰਾ ਪਿਓ ਟੋਰਚ ਲੈਕੇ ਖੜਾ ਆ ?