Tuesday, July 10

ਛੱਡ ਕੇ ਤੁਰ ਗਿਓਂ,

ਪਿਛਲੀ ਉਮਰੇ ਛੱਡ ਕੇ ਤੁਰ ਗਿਓਂ, ਸਿਰ ਦਿਆ ਸਾਈਆਂ ਵੇ
ਵਸਦੀ ਦੁਨੀਆ ਸੁਣੇ ਕੋਈ ਨਾ, ਦੇਵਾਂ ਦੁਆਹੀਆਂ ਵੇ
ਸਬ ਕਾਸੇ ਦੀ ਪੁੱਤਰਾਂ ਕਰ ਲਈ ਵੰਡ ਵੰਡਾਈ ਵੇ
ਪਰ ਮਾਂ ਕਿਸੇ ਵੀ ਪੁੱਤ ਦੇ ਹਿੱਸੇ ਵਿੱਚ ਨਾ ਆਈ ਵੇ ....

No comments:

Post a Comment