Tuesday, July 10

11 sad status

Tenu dil wicho kadh dita main,
Hun Kdi tenu nehi apnauna.....
Tu khed leya jina mere dil naal
khedna c, Hun tenu nehi khalona...
teri jhoothi chahat Sarabjeet samjh
geya, Hun Boparai ne tenu
nehi uda chohna....
 
 
ਮੈ ਇਹ ਕਿੰਝ ਮੰਨ ਲਵਾਂ ਕਿ ਓਹਨੇ ਮੈਨੂ ਭੁੱਲ ਕੇ ਦਿਲ ਹੋਰਾਂ ਨਾਲ
ਲਾ ਲਿਆ___
ਮੈ ਤਾਂ ਅਕਸਰ ਸੁਣਿਆ ਹੈ____
ਕਿ ਫੁੱਲ ਮੁਰਝਾ ਤਾਂ ਜਾਂਦੇ ਨੇ____ਪਰ
ਕਦੀ ਟਾਹਣੀ ਨਹੀ ਬਦਲਦੇ !!
 
 
ਤੇਨੁ ਯਾਦ ਕਰੀ ਦਾ........
ਰੋਜ਼ ਕਮਲੀਏ ਰੋ ਰੋ ਕੇ.......:((( ♥
 
 
♥...♥ ਓਹ ਐਨੀ ਬੇਖ਼ਬਰ ਨਹੀ ਕੇ ਮੇਰਾ ਹਾਲ ਨਾ ਪੁਛੇ ♥...♥♥...♥ ਬਸ ਉਡੀਕ ਕਰ ਰਹੀ ਹੈ ਕੇ ਮੇਰੇ ਹਾਲਾਤ ਕਦ ਨਾਜੁਕ ਹੋਣ ♥...
 
 
 
 
♥ ਵਿਕਦੀ ਹਰ ਸ਼ੈਹ ਸਾਨੂੰ ਵੀ ਮੰਨਣਾ ਪੈ ਗਿਆ
ਜਦੋ ਸ਼ਰੇਆਮ ਵਿਕਦੇ ਅਸੀਂ ਈਮਾਨ ਦੇਖੇ ਨੇ____!

♥ ਗਿਰਗਿਟ ਕੀ ਏ, ਮੌਸਮ ਦੀ ਤਾ ਗੱਲ ਹੀ ਛੱਡੋ
ਪੈਰ ਪੈਰ ਤੇ ਬਦਲਦੇ ਅਸੀਂ ਇਨਸਾਨ ਦੇਖੇ ਨੇ____!

♥ ਹਿਲਾ ਕੇ ਰੱਖ ਦਿੰਦੀ ਬੰਦੇ ਨੂੰ ਇਕ ਸਿਵੇ ਦੀ ਅੱਗ
ਅਸੀਂ ਦਿਲਾਂ ਵਿੱਚ ਬਲਦੇ ਸ਼ਮਸ਼ਾਨ ਦੇਖੇ ਨੇ____!

♥ ਤੁਸੀਂ ਕੱਚਾ ਘੜਾ ਤਾਂ ਖੁਰਦਾ ਦੇਖਿਆ ਹੋਣਾ
ਅਸੀਂ ਅੰਦਰੋ ਅੰਦਰੀ ਖੁਰਦੇ ਇਨਸਾਨ ਦੇਖੇ ਨੇ 
 
 
 
ਤੇਰੀ ਦੀਦ ਨਾਲ ਹੀ ਮੇਰੀ ਈਦ ਹੋਵੇ,,,,,,

____ਗ਼ਮ ਨਾ ਤੈਨੂ ਕਦੇ ਕੋਈ ਨਸੀਬ ਹੋਵੇ,,,,,

ਬਸ ਦੁਆ ਏਹੋ ਹੈ ਮੇਰੀ ਰੱਬ ਅੱਗੇ,...,,,,

____ਤੇਰੀ ਖੁਸ਼ੀ ਤੇ ਆ ਕੇ ਖਤਮ ਮੇਰੀ ਹਰ ਰੀਜ ਹੋਵੇ.....
 
 
 
 ♥• Jithe hunda pyar ,,te othe hon ladaiyan veh
hon ladaiyan picho dhola,, sulah safaiya veh♥•
♥•Je koi kara main kasoor,,
main manna lava hazoor,,♥•
♥•Tere mukhde te zulfan di chhan karke
hae teri meri nibhi jandi taa karke,,♥• —
 
 
 
♥ DiL te Na Layea kr......___

___________Roab na Dikhaya kr___

vaar - vaar Tenu Smjaundi Rehni ha......____

___________Kareya na kr Gussa Meri Gal da.....____

___Main Tenu utto utto Sohneya Sataundi Rehni ha....__
 
 
 
Kiven dsiye ke kinna tainu pyar krde ha ,
Rahan wich akhan vicha ke tera intzar krde ha ,

Din wich jinni bar dhadkda hai dil ,
Us to vi dugni bar tainu yaad krde ha . —
 
 
 
•♥•♥•♥•♥____ ਜਿੰਦਗੀ ਜੋ ਵੀ ਦਿੰਦੀ ਹੈ ਓਸਨੂੰ ਖਿੜੇ ਮਥੇ ਸਵੀਕਾਰ ਕਰੋ.... ___ ਕਿਉਂਕਿ ਜਦੋਂ ਜਿੰਦਗੀ ਕੁਛ ਲੈਣ ਤੇ ਆਉਂਦੀ ਹੈ,,,,,,,,___ ਤਾਂ ਸਾਡਾ ਆਖਰੀ ਸਾਹ ਤੱਕ ਵੀ ਲੈ ਜਾਂਦੀ ਹੈ... _____ ♥•♥•♥•♥•
 
 
 
___ਜਿੰਨਾ ਰਾਹਾਂ ਤੇ ਕਦੇ ਬਹਾਰ ਆਵੇ____ਉਹਨਾ ਰਾਹਾਂ ਨੂੰ ਕਦੇ ਭੁੱਲੀਦਾ ਨਹੀ.....

________ਦਿਲ ਦੇਖ ਕੇ ਕਿਸੇ ਨਾਲ ਪਿਆਰ ਕਰੀਏ____ਚਿਹਰਾ ਦੇਖ ਕੇ ਕਿਸੇ ਤੇ ਡੁੱਲੀਦਾ ਨਹੀ -
 
 
 

2 comments: